ਦਰੱਖਤ ਚੋਰੀ ਕਰਨ ਤੇ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਦੇ ਮਾਮਲੇ ‘ਚ 17 ਮੁਲਜ਼ਮ ਨਾਮਜ਼ਦ, ਬਾਅਦ ‘ਚ ਚੋਰੀ ਦੇ ਦਰੱਖਤਾਂ ਸਮੇਤ ਇਕ ਕਾਬੂ

ਗੁਰਦਾਸਪੁਰ, 15 ਅਪ੍ਰੈਲ 2023 (ਦੀ ਪੰਜਾਬ ਵਾਇਰ)। ਥਾਣਾ ਦੀਨਾਨਗਰ ਦੀ ਪੁਲੀਸ ਨੇ ਪਿੰਡ ਧਮਰਾਈ ਨੇੜੇ ਦਰੱਖਤ ਕੱਟਣ, ਪੰਜ ਦਰੱਖਤ ਚੋਰੀ ਕਰਨ ਅਤੇ ਰੋਕੇ ਜਾਣ ’ਤੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੂੰ ਧੱਕਾ ਮੁੱਕੀ ਕਰਨ ਦੇ ਦੋਸ਼ ਹੇਠ 17 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ ਬਾਅਦ ‘ਚ ਪੁਲਸ ਨੇ ਇਕ ਦੋਸ਼ੀ ਨੂੰ ਚੋਰੀ ਦੇ ਦਰੱਖਤ ਸਮੇਤ … Continue reading ਦਰੱਖਤ ਚੋਰੀ ਕਰਨ ਤੇ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਦੇ ਮਾਮਲੇ ‘ਚ 17 ਮੁਲਜ਼ਮ ਨਾਮਜ਼ਦ, ਬਾਅਦ ‘ਚ ਚੋਰੀ ਦੇ ਦਰੱਖਤਾਂ ਸਮੇਤ ਇਕ ਕਾਬੂ